ਭਾਸ਼ਾ ਪਹੁੰਚ ਯੋਜਨਾ

ਜੁਲਾਈ 2017 ਵਿੱਚ, ਨਿਊ ਯਾਰਕ ਸਿਟੀ ਕੌਂਸਲ ਨੇ ਸਥਾਨਕ ਕਾਨੂੰਨ 30 ਨੂੰ ਪਾਸ ਕੀਤਾ, ਜਿਸਨੇ ਸ਼ਹਿਰ ਦੇ ਸਾਰੇ ਅਦਾਰਿਆਂ ਦੁਆਰਾ ਭਾਸ਼ਾ ਤੱਕ ਪਹੁੰਚ ਪ੍ਰਦਾਨ ਕਰਾਉਣਾ ਲਾਜ਼ਮੀ ਕਰ ਦਿੱਤਾ। ਕਨੂੰਨ ਦੀਆਂ ਮੁੱਖ ਲੋੜਾਂ ਵਿੱਚੋਂ ਇੱਕ, ਸ਼ਹਿਰ ਦੀ ਹਰੇਕ ਏਜੰਸੀ ਨੂੰ ਇੱਕ ਭਾਸ਼ਾ ਪਹੁੰਚ ਕੋਆਰਡੀਨੇਟਰ ਨੂੰ ਮਨੋਨੀਤ ਕਰਨ ਅਤੇ ਉਹਨਾਂ ਦੀਆਂ ਸੇਵਾਵਾਂ ਤੱਕ ਮਤਲਬ-ਭਰਪੂਰ ਭਾਸ਼ਾ ਪਹੁੰਚ ਨੂੰ ਯਕੀਨੀ ਬਣਾਉਣ ਲਈ ਇੱਕ ਭਾਸ਼ਾ ਪਹੁੰਚ ਲਾਗੂਕਰਨ ਯੋਜਨਾ ਦਾ ਵਿਕਾਸ ਕਰਨ ਅਤੇ ਲਾਗੂ ਕਰਨ ਦਾ ਆਦੇਸ਼ ਦਿੰਦੀ ਹੈ।

QDA ਭਾਸ਼ਾ ਪਹੁੰਚ ਯੋਜਨਾ (QDA Language Access Plan) ਤੱਕ ਪਹੁੰਚ ਕਰਨ ਅਤੇ ਡਾਊਨਲੋਡ ਕਰਨ ਲਈ ਕਿਰਪਾ ਕਰਕੇ ਏਥੇ ਕਲਿੱਕ ਕਰੋ

 

ਲੈਂਗੂਏਜ ਐਕਸੈੱਸ ਕੋਆਰਡੀਨੇਟਰ:
ਟਾਇਅਰ ਕੇ ਮਿਡਲਟਨ, ਐਸਕ।
ਮੁੱਖ ਵਿਭਿੰਨਤਾ/EEO ਅਫਸਰ
80-02 Kew Gardens Rd.
ਕੀਵ ਗਾਰਡਨਜ਼, NY 11415
718-286-6000
LAC@queensda.org

ਸ਼ਿਕਾਇਤਾਂ
ਉਹ ਵਿਅਕਤੀ ਵਿਸ਼ੇਸ਼ ਜਿੰਨ੍ਹਾਂ ਨੂੰ ਨਿਊ ਯਾਰਕ ਸਿਟੀ ਪੁਲਿਸ ਡਿਪਾਰਟਮੈਂਟ ਦੁਆਰਾ ਉਚਿਤ ਭਾਸ਼ਾ ਪਹੁੰਚ ਸੇਵਾਵਾਂ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਉਹ ਹੇਠਾਂ ਲੈਂਗੂਏਜ ਐਕਸੈੱਸ ਕੋਆਰਡੀਨੇਟਰ ਕੋਲ ਇੱਕ ਸ਼ਿਕਾਇਤ ਦਾਇਰ ਕਰ ਸਕਦੇ ਹਨ। ਤੁਸੀਂ ਈਮੇਲ, ਡਾਕ ਰਾਹੀਂ, ਫ਼ੋਨ ਰਾਹੀਂ, ਜਾਂ ਖੁਦ ਹਾਜ਼ਰ ਹੋਕੇ ਵੀ ਸ਼ਿਕਾਇਤ ਦਾਇਰ ਕਰ ਸਕਦੇ ਹੋ। ਪ੍ਰਤੀ ਦਿਨ 24 ਘੰਟੇ, ਪ੍ਰਤੀ ਹਫਤਾ 7 ਦਿਨ।

 

 

ਭਾਸ਼ਾ ਪਹੁੰਚ ਸ਼ਿਕਾਇਤ ਫਾਰਮ

ਨਿਊ ਯਾਰਕ ਪ੍ਰਾਂਤ ਦੀ ਭਾਸ਼ਾ ਤੱਕ ਪਹੁੰਚ ਦੀ ਨੀਤੀ ਕੁਝ ਵਿਸ਼ੇਸ਼ ਜਨਤਕ-ਮੂੰਹ ਵਾਲੀਆਂ ਏਜੰਸੀਆਂ ਤੋਂ ਲੋੜਦੀ ਹੈ ਕਿ ਉਹ ਕਿਸੇ ਵੀ ਭਾਸ਼ਾ ਵਿੱਚ ਦੁਭਾਸ਼ੀਆ ਸੇਵਾਵਾਂ ਦੀ ਪੇਸ਼ਕਸ਼ ਕਰਨ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪ੍ਰਾਂਤ ਦੀਆਂ ਚੋਟੀ ਦੀਆਂ ਬਾਰਾਂ ਸਭ ਤੋਂ ਵੱਧ ਆਮ ਗੈਰ-ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ। ਜੇ ਤੁਹਾਨੂੰ ਸਾਡੇ ਅਦਾਰੇ ਦੀਆਂ ਭਾਸ਼ਾ ਪਹੁੰਚ ਸੇਵਾਵਾਂ ਦੇ ਸਬੰਧ ਵਿੱਚ ਸਮੱਸਿਆ ਆਈ ਸੀ, ਤਾਂ ਤੁਸੀਂ ਉੱਪਰ ਪ੍ਰਦਾਨ ਕੀਤੀ ਸੰਪਰਕ ਜਾਣਕਾਰੀ ਦੀ ਵਰਤੋਂ ਕਰਕੇ ਇਸ ਸ਼ਿਕਾਇਤ ਫਾਰਮ ਨੂੰ ਭਰ ਸਕਦੇ ਹੋ ਅਤੇ ਸੌਂਪ ਸਕਦੇ ਹੋ। ਤੁਹਾਡੀ ਸ਼ਿਕਾਇਤ ਵਿਚਲੀ ਸਾਰੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ।

ਫਾਰਮ

ਸ਼ਿਕਾਇਤ ਕਰਤਾ ਨਾਂ(ਲੋੜੀਦਾ)
ਕਿਰਪਾ ਕਰਕੇ ਨੋਟ ਕਰੋ, ਜੇ ਤੁਸੀਂ ਕੋਈ ਸੰਪਰਕ ਜਾਣਕਾਰੀ ਪ੍ਰਦਾਨ ਨਹੀਂ ਕਰਦੇ, ਤਾਂ ਅਸੀਂ ਤੁਹਾਨੂੰ ਉਹਨਾਂ ਕਦਮਾਂ ਬਾਰੇ ਸੂਚਿਤ ਕਰਨ ਦੇ ਯੋਗ ਨਹੀਂ ਹੋਵਾਂਗੇ ਜੋ ਅਸੀਂ ਤੁਹਾਡੀ ਸ਼ਿਕਾਇਤ ਦਾ ਜਵਾਬ ਦੇਣ ਲਈ ਉਠਾ ਰਹੇ ਹਾਂ।
ਈ- ਮੇਲ
ਕੀ ਕੋਈ ਹੋਰ ਇਸ ਸ਼ਿਕਾਇਤ ਨੂੰ ਦਰਜ਼ ਕਰਾਉਣ ਵਿੱਚ ਤੁਹਾਡੀ ਮਦਦ ਕਰ ਰਿਹਾ ਹੈ?(ਲੋੜੀਦਾ)
ਕਿਰਪਾ ਕਰਕੇ ਕੋਈ ਵੀ ਸੰਪਰਕ ਜਾਣਕਾਰੀ ਸ਼ਾਮਲ ਕਰੋ ਜਿਸ ਵਿੱਚ ਸ਼ਿਕਾਇਤਕਰਤਾ ਦੇ ਸਹਾਇਕ ਵਾਸਤੇ ਪਹਿਲਾ ਅਤੇ ਆਖਰੀ ਨਾਮ ਵੀ ਸ਼ਾਮਲ ਹੈ। ਜੇ ਉੱਪਰ ਦਿੱਤੇ ਖੇਤਰ ਵਿੱਚ "ਨਹੀਂ" 'ਤੇ ਸਹੀ ਦਾ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਅਣਡਿੱਠਾ ਕਰੋ।
ਸਮੱਸਿਆ ਕੀ ਸੀ? ਉਹਨਾਂ ਸਾਰੇ ਖਾਨਿਆਂ ਵਿੱਚ ਸਹੀ ਦਾ ਨਿਸ਼ਾਨ ਲਗਾਓ ਜੋ ਲਾਗੂ ਹੁੰਦੇ ਹਨ ਅਤੇ ਹੇਠਾਂ ਵਰਣਨ ਕਰੋ।(ਲੋੜੀਦਾ)
ਇਹ ਘਟਨਾ ਕਦੋਂ ਵਾਪਰੀ? ਜੇ ਇਹ ਇੱਕ ਤੋਂ ਵਧੇਰੇ ਵਾਰ ਵਾਪਰਿਆ ਹੈ, ਤਾਂ ਸਭ ਤੋਂ ਹਾਲੀਆ ਘਟਨਾ ਦੀ ਤਾਰੀਖ਼ ਦਰਸਾਓ।

ਕਿਰਪਾ ਕਰਕੇ ਉਸ ਤਾਰੀਖ਼, ਸਮੇਂ ਅਤੇ ਟਿਕਾਣੇ ਬਾਰੇ ਦੱਸੋ ਜਦੋਂ ਇਹ ਘਟਨਾ ਵਾਪਰੀ ਸੀ।

MM slash DD slash YYYY
ਸਮਾਂ(ਲੋੜੀਦਾ)
:
ਕਿੱਥੇ(ਲੋੜੀਦਾ)
ਜੇਕਰ "ਖੁਦ ਹਾਜ਼ਰ ਹੋਕੇ" ਚੁਣਿਆ ਜਾਂਦਾ ਹੈ ਤਾਂ ਕਿਰਪਾ ਕਰਕੇ ਟਿਕਾਣਾ ਪ੍ਰਦਾਨ ਕਰੋ।
ਵਿਸ਼ੇਸ਼ ਬਣੋ ਅਤੇ ਵੱਧ ਤੋਂ ਵੱਧ ਸੰਭਵ ਵਿਸਥਾਰ ਪ੍ਰਦਾਨ ਕਰੋ। ਜੇ ਇਹ ਇੱਕ ਤੋਂ ਵਧੇਰੇ ਵਾਰ ਵਾਪਰਿਆ ਹੈ, ਤਾਂ ਹਰੇਕ ਤਾਰੀਖ਼/ਸਮੇਂ ਨੂੰ ਸ਼ਾਮਲ ਕਰੋ ਅਤੇ ਹਰੇਕ ਘਟਨਾ ਦਾ ਵਰਣਨ ਕਰੋ। ਕਿਸੇ ਵੀ ਸੇਵਾਵਾਂ ਅਤੇ ਦਸਤਾਵੇਜ਼ਾਂ ਦੀ ਸੂਚੀ ਦਿਓ ਜਿੰਨ੍ਹਾਂ ਤੱਕ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਜੇ ਪਤਾ ਹੋਵੇ, ਤਾਂ ਸੰਮਿਲਤ ਲੋਕਾਂ ਦੇ ਨਾਮ, ਪਤੇ, ਅਤੇ ਫ਼ੋਨ ਨੰਬਰ ਸ਼ਾਮਲ ਕਰੋ।
ਕਿਰਪਾ ਕਰਕੇ ਵਿਸ਼ੇਸ਼ ਗੱਲ ਦੱਸੋ।
This field is for validation purposes and should be left unchanged.